ਪੰਜਾਬ Headlines
ਅਗਲੇ ਹਫ਼ਤੇ ਹੋਵੇਗਾ ਪੰਜਾਬ ਚ ਮੁਖਮੰਤਰੀ ਚੇਹਰੇ ਦਾ ਐਲਾਨ – ਕੇਜਰੀਵਾਲ

ਕੋਰੋਨਾ positive ਹੋਣ ਤੋਂ ਬਾਅਦ ਠੀਕ ਹੋ ਕੇ ਪਹਿਲੀ ਵਾਰ ਦੋ ਦਿਨ ਦੇ ਪੰਜਾਬ ਦੌਰੇ ਤੇ ਆਏ ਦਿਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਬੋਲੇ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚੇਹਰੇ ਦਾ ਐਲਾਨ ਅਗਲੇ ਹਫ਼ਤੇ ਹੋਵੇਗਾ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਤੇ ਤੰਜ ਕਸ ਰਹੇ ਨੇ ਕਿ ਆਮ ਆਦਮੀ ਪਾਰਟੀ ਕਿਉਂ ਨਹੀਂ ਦੱਸ ਰਹੀ ਕਿ ਉਹਨਾਂ ਦਾ ਮੁਖਮੰਤਰੀ ਚੇਹਰਾ ਕੌਣ ਨੇ ?