ਪੰਜਾਬ Headlines

ਕਾਂਗਰਸ ਦੀ ਪਹਿਲੀ ਸੂਚੀ ਤਿਆਰ , ਇਹਨਾਂ ਦੋ ਸੀਟਾਂ ਤੋਂ ਲੜ ਸਕਦੇ ਨੇ ਚੰਨੀ

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਕਲ ਹੋਈ ਮੀਟਿੰਗ ਚ’ ਪੰਜਾਬ ਦੀਆਂ 78 ਸੀਟਾਂ ਤੇ ਚਰਚਾ ਹੋਈ ਜਿਸ ਵਿਚੋਂ ਲਗਭਗ 73 ਸੀਟਾਂ ਫਾਈਨਲ ਹੋ ਗਈਆਂ ਜਿਸਦੀ ਲਿਸਟ ਅੱਜ ਸ਼ਾਮ ਤੱਕ AICC ਜਾਰੀ ਕਰੇਗੀ ਕਾਂਗਰਸ ਵਿੱਚ ਇਸਨੂੰ ਲੈਕੇ ਘਮਸਾਣ ਮੱਚਿਆ ਹੋਇਆ ਹੈ ਕਰੀਬ 32 ਵਿਧਾਇਕਾਂ ਦੀਆਂ ਸੀਟਾਂ ਵਿਚੋਂ ਕੁਝ ਕੱਟੀਆਂ ਜਾ ਸਕਦੀਆਂ ਅਤੇ ਕੁਝ ਤਬਦੀਲ ਕੀਤੀਆਂ ਜਾ ਸਕਦੀਆਂ ਹਨ ਜਿਸ ਕਰਕੇ ਵਿਧਾਇਕ ਲਗਾਤਾਰ ਆਉਣੀ ਟਿਕਟ ਬਚਾਉਣ ਲਈ ਲਗੇ ਹੋਏ ਹਨ ਮੁਖਮੰਤਰੀ ਚਰਨਜੀਤ ਚੰਨੀ ਚਮਕੌਰ ਸਾਹਿਬ ਦੇ ਨਾਲ ਜਲੰਧਰ ਦੇ ਆਦਮਪੁਰ ਤੋਂ ਵੀ ਚੋਣ ਲੜ ਸਕਦੇ ਹਨ ਇਸਤੇ ਵੀ ਮੀਟਿੰਗ ਵਿੱਚ ਚਰਚਾ ਹੋਈ ਅਗਰ ਮੁਖਮੰਤਰੀ ਚੰਨੀ ਦੋ ਸੀਟਾਂ ਤੋਂ ਚੋਣ ਲੜਦੇ ਹਨ ਤਾਂ ਅਗਲਾ ਮੁਖਮੰਤਰੀ ਦਾ ਚਿਹਰਾ ਚੰਨੀ ਨੂੰ ਹੀ ਮਨਿਆ ਜਾਵੇਗਾ

Show More

Related Articles

Leave a Reply

Your email address will not be published.