ਪੰਜਾਬ Headlines

17 ਜਨਵਰੀ ਸ਼ਾਮ 5 ਵਜੇ ਤੋਂ ਬਾਅਦ ਰੱਖਣਗੇ ‘ਭਗਵੰਤ ਦਾ ਮਾਨ ‘, ਭਗਵੰਤ ਤੋਂ ਬਿਨਾਂ ਇਹ ਨਾਮ ਵੀ ਰੇਸ ਚ’

ਮੁਖਮੰਤਰੀ ਚੇਹਰੇ ਦੀ ਕਰਨਗੇ ਘੋਸ਼ਣਾ

ਇਕ ਐਪ ਜ਼ਰੀਏ ਪੰਜਾਬ ਦੇ ਲੋਕਾਂ ਦੀ ਮੁਖਮੰਤਰੀ ਚੇਹਰੇ ਨੂੰ ਲੈਕੇ ਰਾਇ ਲੈਣ ਤੋਂ ਬਾਅਦ 17 ਜਨਵਰੀ ਨੂੰ ਸ਼ਾਮ 5 ਵਜੇ ਤੋਂ ਬਾਅਦ ਮੁਖਮੰਤਰੀ ਦੇ ਚੇਹਰੇ ਦਾ ਐਲਾਨ ਕਰੇਗੀ ਆਮ ਆਦਮੀ ਪਾਰਟੀ , ਫਿਲਹਾਲ LOP ਹਰਪਾਲ ਚੀਮਾ ਦਲਿਤ ਚੇਹਰੇ ਵਜੋਂ , ਬਲਜਿੰਦਰ ਕੌਰ ਮਹਿਲਾ ਚੇਹਰੇ ਵਜੋਂ ਰੇਸ ਵਿੱਚ ਹਨ ਪਰ ਇਹਨਾਂ ਨਾਵਾਂ ਵਿੱਚ ਸਭਤੋਂ ਅਗੇ ਭਗਵੰਤ ਮਾਨ ਦਾ ਨਾਮ ਹੈ

Show More

Related Articles

Leave a Reply

Your email address will not be published. Required fields are marked *