Entertainment Headlines
ਪਿਤਾ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਪਿੱਠ ਤੇ ਚੁੱਕ 6 ਘੰਟੇ ਤੱਕ ਤੁਰਿਆ ਬ੍ਰਾਜ਼ੀਲ ਦਾ ਇਹ ਮਨੁੱਖ

ਆਪਣੇ ਪਿਤਾ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਬ੍ਰਾਜ਼ੀਲ ਦੇ ਇਸ ਮਨੁੱਖ ਨੇ 6 ਘੰਟੇ ਤੱਕ ਆਪਣੇ ਪਿਤਾ ਨੂੰ ਪਿੱਠ ਤੇ ਚੁੱਕੇ ਰਖਿਆ ਤੇ ਵੈਕਸੀਨ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਪਿੱਠ ਤੇ ਚੱਕ ਕੇ ਵਾਪਸ ਵੀ ਲੈ ਕ ਆਇਆ ਤਸਵੀਰਾਂ ਹੋਇਆ ਵਾਇਰਲ ।