Entertainment Headlines
ਜੋਨਾਥਣ ਨਾਂ ਦਾ 190 ਸਾਲ ਦਾ ਕੱਛੂਆ ਬਣਿਆ ਦੁਨੀਆ ਦਾ ਸਭ ਤੋਂ ਲੰਬੇ ਸਮੇਂ ਤੱਕ ਜੀਣ ਵਾਲਾ ਕਛੂਆ

ਦੁਨੀਆ ਵਿੱਚ ਸਭ ਤੋਂ ਲੰਬੇ ਤਕ ਜੀਣ ਵਾਲਾ ਕਛੂਆ ਜੋਨਾਥਣ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਇਕ ਹੋਰ ਤਗਮਾ ਹਾਸਿਲ ਕਰ ਲਿਆ ਹੈ । ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਅਨੁਸਾਰ ਇਹ ਸਾਲ ਜੋਨਾਥਣ ਦਾ 190 ਵਾ ਸਾਲ ਮਨਾਇਆ ਜਾ ਰਿਹਾ ਹੈ ।