Uncategorized

ਸਿੱਧੂ ਮੂਸੇ ਵਾਲਾ ਖ਼ਿਲਾਫ਼ ਕਾਂਗਰਸ ਦੇ MLA ਨੇ ਚੱਕਿਆ ਝੰਡਾ , ਕਾਂਗਰਸ ਨੂੰ ਦਿੱਤਾ ਅਲਟੀਮੇਟਮ

ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅੱਜ ਆਪਣੇ ਹਲਕੇ ਵਿੱਚ ਪ੍ਰੈਸ ਕਾਨਫਰੈਂਸ ਕਰਦੇ ਹੋਏ ਆਪਣੀ ਪਾਰਟੀ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਸਿੱਧੂ ਮੂਸੇ ਵਾਲੇ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਤਾਂ ਮੇਰੇ ਕੋਲ ਵੀ ਹੋਰ ਬਹੁਤ ਸਾਰੇ ਵਿਕਲਪ ਹਨ ਪਾਰਟੀ ਇਕ ਵਾਰ ਟਿਕਟ ਅਨਾਊਂਸ ਕਰਨ ਤੋਂ ਪਹਿਲਾਂ ਸੋਚ ਲਵੇ .. ਸਿੱਧੂ ਮੂਸੇ ਵਾਲੇ ਨੂੰ ਰਾਜਾ ਵੜਿੰਗ ਨੇ ਪਾਰਟੀ ਵਿੱਚ ਜੋਇਨ ਕਰਵਾਇਆ ਸੀ ਅਤੇ ਸਿੱਧੂ ਮੂਸੇ ਵਾਲਾ ਲਈ ਨਵਜੋਤ ਸਿੱਧੂ ਵੀ ਕੇਂਦਰੀ ਚੋਣ ਕਮੇਟੀ ਅੱਗੇ ਮੂਸੇਵਾਲਾ ਲਈ ਜ਼ੋਰ ਲੱਗਾ ਰਹੇ ਨੇ ਦੂਜੇ ਪਾਸੇ ਨਾਜ਼ਰ ਸਿੰਘ ਮਾਨਸ਼ਾਹੀਆ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਤੇ ਹੋਏ ਨੇ ਅਤੇ ਕੁੱਛ ਸਮਾਂ ਪਹਿਲਾਂ ਕੈਪਟਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ’ ਕਾਂਗਰਸ ਚ’ ਸ਼ਾਮਿਲ ਹੋਏ ਸਨ ਨਾਲ ਹੀ ਉਹ ਤ੍ਰਿਪਤ ਰਾਜਿੰਦਰ ਬਾਜਵਾ ਦੇ ਨੇੜੇ ਨੇ ,, ਤ੍ਰਿਪਤ ਰਾਜਿੰਦਰ ਬਾਜਵਾ ਤੇ ਨਵਜੋਤ ਸਿੱਧੂ ਮਾਨਸਾ ਸੀਟ ਨੂੰ ਲੈਕੇ ਆਮਨੇ ਸਾਹਮਣੇ ਹਨ

Show More

Related Articles

Leave a Reply

Your email address will not be published.