Entertainment Headlines
ਦਿਵਯੇਂਦੂ ਸ਼ਰਮਾ – ਖੁਸ਼ੀ ਹੁੰਦੀ ਹੈ ਜਦੋ ਲੋਕ ਮੈਨੂੰ ਮੇਰੇ ਕਿਰਦਾਰ ਦੇ ਨਾਮੁ ਤੋਂ ਬੁਲਾਉਂਦੇ ਹੈ ।

ਦਿਵਯੇਂਦੂ ਸ਼ਰਮਾ ਮਿਰਜਾਪੁਰ ਤੇ ਬਿਛੂਆ ਦੇ ਖੇਲ ਵਰਗੇ ਵੈੱਬ ਸੀਰੀਜ਼ ਦੁਆਰਾ ਪਛਾਣੇ ਜਾਂਦੇ ਹਨ ।ਦਿਵਯੇਂਦੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੰਗਾ ਲਗਦਾ ਹੈ ਜਦੋਂ ਉਹਨਾਂ ਨੂੰ ਉਸ ਦੇ ਕਿਰਦਾਰਾਂ ਦੇ ਨਾਮ ਤੋਂ ਬੁਲਾਇਆ ਜਾਂਦਾ ਹੈ ।