ਪੰਜਾਬ Headlines

ਢੀਂਡਸਾ ਨੇ ਕੀਤੀ ਅਮਿਤ ਸ਼ਾਹ ਨਾਲ ਮੀਟਿੰਗ ,ਹਾਲੇ ਨਹੀਂ ਬਣੀ ਸੀਟਾਂ ਤੇ ਸਹਿਮੰਤੀ

ਉਮੀਦਵਾਰਾਂ ਦੀ ਸੂਚੀ ਲਈ ਲੇਟ ਚੱਲ ਰਹੇ ਬੀਜੇਪੀ+ਗਠਬੰਧਨ ਸਾਥੀ ਹਾਲੇ ਹਾਲੇ ਸੀਟਾਂ ਲਈ ਸਹਿਮੰਤੀ ਨਹੀਂ ਬਣਾ ਪਾਏ,, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਕਰੀਬ 30 ਸੀਟਾਂ , ਸੁਖਦੇਵ ਢੀਂਡਸਾ ਦੀ ਪਾਰਟੀ ਨੂੰ ਕਰੀਬ 15 ਸੀਟਾਂ ਅਤੇ ਬੀਜੇਪੀ 72 ਸੀਟਾਂ ਮਿਲ ਸਕਦੀਆਂ ਨੇ ਇਸ ਵਾਰ ਬੀਜੇਪੀ ਪਹਿਲੀ ਵਾਰ ਵੱਡੇ ਭਰਾ ਦੀ ਭੂਮਿਕਾ ਚ ਨਜ਼ਰ ਆਏਗੀ ਪਰ ਮਾਲਵੇ ਦੀਆਂ ਸੀਟਾਂ ਤੇ ਜ਼ਿਆਦਾ ਮੰਥਨ ਹੋ ਰਿਹਾ ਹੈ ਮਾਲਵੇ ਚ’ 69 ਸੀਟਾਂ ਜਿਸ ਵਿੱਚੋਂ 39 ਸੀਟਾਂ ਤੇ ਕਾਂਗਰਸ ਦੇ MLA ਹਨ ਜਿਸ ਕਰਕੇ ਕਿਸ ਪਾਰਟੀ ਕੋਲ ਕਿਹੜੀ ਸੀਟ ਰਹੇਗੀ ਇਸਤੇ ਬੀਜੇਪੀ+ਕੈਪਟਨ+ਢੀਂਡਸਾ ਗਰੁੱਪ ਲਗਾਤਾਰ ਮੰਥਨ ਕਰ ਰਹੇ ਨੇ ਅਗਲੇ ਦੋ ਦਿਨ ਵਿੱਚ ਬੀਜੇਪੀ ਦੀ ਪਹਿਲੀ ਲਿਸਟ ਜਾਰੀ ਹੋ ਜਾਵੇਗੀ

Show More

Related Articles

Leave a Reply

Your email address will not be published. Required fields are marked *