Entertainment Headlines

ਅਸ ਸੋਮਨਾਥ ਹੋਣਗੇ ISRO ਦੇ ਨਵੇਂ ਚੇਅਰਮੈਂਨ

ਵਿਕਰਮ ਸਾਰਾਬਾਇ ਸੈਂਟਰ ਦੇ ਡਾਇਰੈਕਟਰ ਦੇ ਰੂਪ ਵਿੱਚ ਕੰਮ ਕਰ ਰਹੇ ਅਸ ਸੋਮਨਾਥ ISRO ਦੇ ਨਵੇਂ ਪ੍ਰਮੁੱਖ ਹੋਣਗੇ । ਸੋਮਨਾਥ ਨੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ. ਟੇਕ ਤੇ ਆਈ ਆਈ ਐੱਸ ਐਸ ਸੀ ਬੰਗਲੌਰ ਤੋਂ ਐਰੋਸਪੈਸ ਤੇ ਮਾਸਟਰਸ ਕੀਤੀ ਹੈ । ਸੋਮਨਾਥ, ਨੇ PSLV ਦੇ ਏਕੀਕਰਨ ਦੀ ਅਗਵਾਈ ਕੀਤੀ, ਨੇ ਚੰਦਰਯਾਨ-2 ਮਿਸ਼ਨ ਅਤੇ GSLV Mk-III ਪ੍ਰੋਜੈਕਟ ਵਿੱਚ ਮੁੱਖ ਭੂਮਿਕਾ ਨਿਭਾਈ ਸੀ ।

Show More

Related Articles

Leave a Reply

Your email address will not be published.