ਪੰਜਾਬ Headlines

ਮੁਖਮੰਤਰੀ ਚੰਨੀ ਨੇ ਚੋਣ ਅਯੋਗ ਨੂੰ ਲਿਖੀ ਚਿੱਠੀ ?

ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਅਯੋਗ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਚੋਣ ਅਯੋਗ ਨੂੰ ਕਿਹਾ ਕਿ ਪੰਜਾਬ ਦੀਆਂ ਚੋਣਾਂ 6 ਦਿਨ ਲੇਟ ਕੀਤੀਆਂ ਜਾਣ ਕਿਊ ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਹੈ ਜਿਸ ਕਰਕੇ 10 ਫਰਵਰੀ ਤੋਂ 16 ਫਰਵਰੀ ਤੱਕ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ ਦੇ ਬਨਾਰਸ ਜਾਂਦੇ ਨੇ , ਪੰਜਾਬ ਚ’ 32 ਫੀਸਦੀ ਦਲਿਤ ਭਾਈਚਾਰਾ ਹੈ 14 ਫਰਵਰੀ ਨੂੰ ਪੰਜਾਬ ਚ ਵੋਟਿੰਗ ਹੈ ਜਿਸ ਕਰਕੇ ਜ਼ਿਆਦਾਤਰ ਵੋਟਰ ਚੋਣਾਂ ਵਿੱਚ ਹਿਸਾ ਨਹੀਂ ਲੈਣਗੇ , ਇਸ ਲਈ ਵੋਟਾਂ 6 ਦਿਨ ਅੱਗੇ ਕੀਤੀਆਂ ਜਾਣ

12

Show More

Related Articles

Leave a Reply

Your email address will not be published.