Entertainment Headlines

ਉੱਤਰ-ਪੂਰਬ ਦੇ ਕਿਸੇ ਵਿਅਕਤੀ ਨੂੰ ਮੈਰੀਕਾਮ ਦਾ ਕਿਰਦਾਰ ਨਿਭਾਉਣਾ ਚਾਹੀਦਾ ਸੀ: ਪ੍ਰਿਯੰਕਾ

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇੱਕ ਇੰਟਰਵਿਊ ਵਿੱਚ ਮੰਨਿਆ ਹੈ ਕਿ ਉਹ ਆਪਣੀ 2014 ਦੀ ਫਿਲਮ ‘ਮੈਰੀਕਾਮ’ ਵਿੱਚ ਇੱਕ ਮੁੱਕੇਬਾਜ਼ ਵਰਗੀ ਨਹੀਂ ਲੱਗਦੀ ਸੀ। ਉਸ ਨੇ ਅੱਗੇ ਕਿਹਾ, “ਉਹ ਉੱਤਰ-ਪੂਰਬ ਤੋਂ ਹੈ ਅਤੇ ਮੈਂ ਉੱਤਰੀ ਭਾਰਤ ਤੋਂ ਹਾਂ ਅਤੇ ਅਸੀਂ ਸਰੀਰਕ ਤੌਰ ‘ਤੇ ਇੱਕੋ ਜਿਹੇ ਨਹੀਂ ਲੱਗਦੇ। ਉਸ ਦੀ ਭੂਮਿਕਾ ਉੱਤਰ-ਪੂਰਬ ਦੇ ਕਿਸੇ ਕਲਾਕਾਰ ਨੂੰ ਦਿੱਤੀ ਜਾਣੀ ਚਾਹੀਦੀ ਸੀ।”

Show More

Related Articles

Leave a Reply

Your email address will not be published.