ਪੰਜਾਬ Headlines

ਚੋਣ ਕਮਿਸ਼ਨ ਦੀ ਥੋੜੀ ਦੇਰ ਚ’ ਹੋਵੇਗੀ ਮੀਟਿੰਗ, ਪੰਜਾਬ ਦੀਆਂ ਚੋਣਾਂ ਦੀ ਹੋ ਸਕਦੀ ਤਾਰੀਖ਼ ਤਬਦੀਲ

ਰਾਜਨੀਤਿਕ ਪਾਰਟੀਆਂ ਦਵਾਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਚੋਣਾਂ ਦੀ ਤਾਰੀਖ਼ 14 ਫਰਵਰੀ ਤੋਂ ਅੱਗੇ ਕੀਤੀ ਜਾਏ ਕਿਊ ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਹੈ ਜਿਸ ਕਰਕੇ ਪੰਜਾਬ ਵਿਚੋਂ ਦਲਿਤ ਭਾਈਚਾਰੇ ਦੇ ਜ਼ਿਆਦਾਤਰ ਲੋਕ ਉਤਰ ਪ੍ਰਦੇਸ਼ ਦੇ ਬਨਾਰਸ ਵਿੱਚ ਨਤਮਸਤਕ ਹੋਣ ਜਾਂਦੇ ਨੇ ਜਿਸ ਕਰਕੇ ਭਾਈਚਾਰੇ ਦੇ ਲੋਕ ਚੋਣਾਂ ਵਿੱਚ ਹਿਸਾ ਨਹੀਂ ਲੈ ਸਕਣਗੇ, ਚੋਣ ਅਯੋਗ ਨੂੰ ਬੀਜੇਪੀ , ਕਾਂਗਰਸ , ਬਸਪਾ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਮੰਗ ਕੀਤੀ ਗਈ ਕਿ ਚੋਣਾਂ ਦੀ ਤਾਰੀਖ਼ 18 ਫਰਵਰੀ ਤੋਂ ਅੱਗੇ ਰੱਖੀ ਜਾਵੇ ਜਿਸ ਤੇ ਅੱਜ ਚੋਣ ਕਮਿਸ਼ਨ ਵਿਚਾਰ ਕਰੇਗਾ

Show More

Related Articles

Leave a Reply

Your email address will not be published.