Entertainment Headlinesਪੰਜਾਬ Headlines

“ਗਿੰਨੀ ਨੂੰ ਫੋਨ ‘ਤੇ ਪ੍ਰਪੋਜ਼ ਕਰਦੇ ਸਮੇਂ ਸ਼ਰਾਬੀ ਸੀ” , ਕਾਮੇਡੀਅਨ ਕਪਿਲ ਸ਼ਰਮਾ

ਨੈੱਟਫਲਿਕਸ ਦੇ ਆਉਣ ਵਾਲੇ ਖਾਸ ਸਟੈਂਡ-ਅੱਪ ਸ਼ੋਅ ਦੇ ਪ੍ਰੋਮੋ ‘ਚ ਕਾਮੇਡੀਅਨ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ “ਮੈਂ ਜਦ ਗਿੰਨੀ ਨੂੰ ਫੋਨ ‘ਤੇ ਪ੍ਰਪੋਜ਼ ਕੀਤਾ ਸੀ ਅਤੇ ਮੈਂ ਉਸ ਸਮੇਂ ਨਸ਼ੇ ‘ਚ ਸੀ। ਉਸਨੇ ਕਿਹਾ, “ਜਿਵੇਂ ਹੀ ਗਿੰਨੀ ਨੇ ਫ਼ੋਨ ਚੁੱਕਿਆ ਤਾਂ ਮੈਂ ਪੁੱਛਿਆ, ‘ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ?’ਗਿੰਨੀ ਕੰਬ ਗਈ…ਗਿੰਨੀ ਹੈਰਾਨ ਸੀ ਕਿ ਇਸ ਆਦਮੀ ਵਿੱਚ ਇੰਨੀ ਹਿੰਮਤ ਕਿਵੇਂ ਆ ਗਈ “

Show More

Related Articles

Leave a Reply

Your email address will not be published.