ਪੰਜਾਬ Headlines

ਪੰਜਾਬ ਚੋਣਾਂ ਦੇ ਮੌਸਮ ਵਿੱਚ ਬੇਅਦਬੀ ਮਾਮਲਿਆਂ ਤੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਕਿਤਾਬ ਕੀਤੀ ਰਿਲੀਜ਼

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦਵਾਰਾ ਆਪਣੀ ਕਿਤਾਬ ਰਿਲੀਜ਼ ਕੀਤੀ ਗਈ ਜੋ ਕਿ ਪੰਜਾਬ ਚ’ ਹੋਈਆਂ ਬੇਅਦਬੀਆਂ ਤੇ ਅਧਾਰਿਤ ਹੈ ਕਿਤਾਬ ਵਿੱਚ 2015 ਤੋਂ ਬਾਅਦ ਹੋਈਆਂ ਬੇਅਦਬੀਆਂ ਬਾਰੇ ਲਿਖਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਸਰਕਾਰ ਦਵਾਰਾ ਬਣਾਏ ਗਏ ਕਮਿਸ਼ਨ ਵਿੱਚ ਜਾਂਚ ਕਰਨ ਦਾ ਕੰਮ ਕਰ ਰਹੇ ਸਨ ਅਤੇ ਆਪਣੀ ਰਿਪੋਰਟ ਸਰਕਾਰ ਨੂੰ ਸ਼ੌਂਪ ਵੀ ਚੁਕੇ ਹਨ
ਇਸ ਰਿਪੋਰਟ ਤੇ ਬਹੁਤ ਸਾਰੇ ਸਵਾਲ ਵੀ ਉਠੇ , ਅੱਜ ਜਦ ਇਹ ਕਿਤਾਬ ਰਿਲੀਜ਼ ਹੋ ਰਹੀ ਹੈ ਤਾਂ ਇਸਦੇ ਟਾਈਮ ਤੇ ਵੀ ਸਵਾਲ ਉਠ ਰਹੇ ਹਨ ਕਿਊ ਕਿ ਇਹ ਕਿਤਾਬ ਕਿਸੇ ਪਾਰਟੀ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਅਤੇ ਕਿਸੇ ਪਾਰਟੀ ਨੂੰ ਫਾਇਦਾ ਵੀ ਪਹੁੰਚ ਸਕਦਾ ਹੈ

Show More

Related Articles

Leave a Reply

Your email address will not be published.