Crime Headlines
ਇੰਸਟਾਗ੍ਰਾਮ ਤੇ ਹੋਈ ਦੋਸਤੀ ਪਹਿਲੀ ਵਾਰ ਮਿਲਣ ਗਈ ਤਾਂ ਚੋਰੀ ਕੀਤਾ ਫ਼ੋਨ ।

ਲੁਧਿਆਣਾ ,ਸਿਟੀ enclave ਇਲਾਕੇ ਵਿੱਚ ਦੋਸਤ ਨੂੰ ਮਿਲਣ ਆਈ ਲੜਕੀ ਦੀ ਵਾਲਿਆਂ ਤੇ ਫੋਨ ਨੂੰ ਤੀਨ ਲੁਟੇਰੇ ਛਿਨਕਰ ਫ਼ਰਾਰ ਹੋ ਗਏ । ਲੜਕੀ ਨੇ ਇਸਦੀ ਸੂਚਨਾ ਪੁਲਿਸ ਨੂੰ ਦਿਤੀ । ਪੁਲਿਸ ਨੇ ਆਰੋਪੀ ਰਣਜੀਤ , ਰਿਸ਼ੀ ਤੇ ਅਕਾਸ਼ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਲੜਕੀ ਨੇ ਪੁਲਿਸ ਨੂੰ ਦਸਿਆ ਕਿ ਉਸਦੀ ਦੋਸਤੀ ਇੰਸਟਾਗ੍ਰਾਮ ਤੇ ਰਣਜੀਤ ਨਾਲ ਹੋਈ 16 ਜਨਵਰੀ ਨੂੰ ਰਣਜੀਤ ਨੇ ਲੜਕੀ ਨੂੰ ਮਿਲਣ ਲਈ ਉਸਦੇ ਘਰ ਦੇ ਸਾਮ੍ਹਣੇ ਵਾਲੇ ਖੰਡਰ ਵਿੱਚ ਬੁਲਾਇਆ ।ਜਿਥੈ ਆਰੋਪੀ ਰਣਜੀਤ ਦੋਸਤਾਂ ਨਾਲ ਖੜਾ ਸੀ । ਆਰੋਪੀ ਰਣਜੀਤ ਨੇ ਲੜਕੀ ਨੂੰ ਗੱਲ਼ਾਂ ਵਿੱਚ ਉਲਝਾ ਕੇ ਬਾਇਕ ਤੇ ਬਿਠਾ ਕੇ ਆਪਣੇ ਨਾਲ ਲੈ ਗਿਆ । ਤੇ ਉਸਤੋਂ ਬਾਅਦ ਆਰੋਪੀ ਮੋਬਾਈਲ ਤੇ ਵਾਲਿਆਂ ਚੋਰੀ ਕਰਕੇ ਫਰਾਰ ਹੋਗਿਆ ।