ਪੰਜਾਬ Headlines

ਪ੍ਰਕਾਸ਼ ਸਿੰਘ ਬਾਦਲ ਲੁਧਿਆਣਾ DMC ਚ’ ਦਾਖਿਲ , ਸਿਹਤ ਹੋਈ ਖ਼ਰਾਬ

ਸਿਹਤ ਖ਼ਰਾਬ ਹੋਣ ਦੇ ਚਲਦੇ ਪੰਜਾਬ ਦੇ 5 ਵਾਰ ਮੁਖਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਲੁਧਿਆਣਾ DMC ਵਿੱਚ ਦਾਖਿਲ ਕਰਵਾਇਆ ਗਿਆ ਹੈ ਹਸਪਤਾਲ ਵਿੱਚ ਉਹ ਜੇਰੇ ਇਲਾਜ਼ ਨੇ , ਡਾਕਟਰਾਂ ਦੀ ਸਪੈਸ਼ਲ ਟੀਮ ਵਲੋਂ ਉਹਨਾਂ ਦਾ ਕੋਰੋਨਾ ਦੇ ਨਾਲ ਨਾਲ ਬਾਕੀ ਚੈੱਕਅਪ ਕੀਤਾ ਜਾ ਰਿਹਾ ਹੈ

Show More

Related Articles

Leave a Reply

Your email address will not be published.