Haryana Headlinesਪੰਜਾਬ Headlines
ਦੇਖੋ ਵੀਡੀਓ :ਚੜੁਨੀ ਦੀ ਪ੍ਰੈਸ ਕਾਨਫਰੰਸ ਵਿੱਚ ਜ਼ਬਰਦਸਤ ਹੰਗਾਮਾ , ਹੱਥਾ-ਪਾਈ ਤੇ ਪਹੁੰਚਿਆ ਮਾਮਲਾ

ਸੰਯੁਕਤ ਸੰਘਰਸ਼ ਮੋਰਚਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੁਨੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਇਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਮਰਿੰਡੇ ਤੋਂ ਦੱਸ ਰਿਹਾ ਸੀ ਉਸਨੇ ਚਲਦੀ ਪ੍ਰੈਸ ਕਾਨਫਰੰਸ ਵਿੱਚ ਇਲਜ਼ਾਮ ਲਾਏ ਕਿ ਪਾਰਟੀ ਨੇ ਟਿਕਟਾਂ ਵੇਚੀਆਂ ਹਨ ਜਿਸਨੇ ਜ਼ਿਆਦਾ ਪੈਸੇ ਦਿਤੇ ਉਸਨੂੰ ਟਿਕਟ ਮਿਲ ਗਈ ਤਾਂ ਪਾਰਟੀ ਦੇ ਵਰਕਰਾਂ ਨੇ ਉਸ ਵਿਅਕਤੀ ਦਾ ਜ਼ਬਰਦਸਤ ਵਿਰੋਧ ਕੀਤਾ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਫਿਰ ਵਰਕਰਾਂ ਨੇ ਉਸ ਵਿਅਕਤੀ ਨੂੰ ਕਲੱਬ ਵਿਚੋਂ ਬਾਹਰ ਕੱਢ ਦਿੱਤਾ ਹਾਲਾਂਕਿ ਇਸ ਮਾਮਲੇ ਵਿੱਚ ਪਾਰਟੀ ਨੇ ਕਿਹਾ ਕਿ ਇਸ ਵਿਅਕਤੀ ਨੂੰ ਕਿਸੀ ਪਾਰਟੀ ਵਲੋਂ ਵਿਅਕਤੀ ਨੂੰ ਪਲਾਂਟ ਕੀਤਾ ਗਿਆ ਹੈ ਤਾਂ ਕਿ ਪ੍ਰੋਗਰਾਮ ਖ਼ਰਾਬ ਕੀਤਾ ਜਾ ਸਕੇ