Crime Headlines

ਪਿਤਾਂ ਨੂੰ ਅਗਵਾ ਕਰ ਬੇਟੇ ਤੋ ਮੰਗਵਾਏ paytm ਤੇ ਫਿਰੌਤੀ ਦੇ ਪੈਸੇ

ਲੁਧਿਆਣਾ , ਘਰ ਦੇ ਬਾਹਰ ਦੁਕਾਨ ਚਲਾਉਣ ਵਾਲੇ ਵਿਅਕਤੀਆ ਤੋਂ ਹਫਤਾ ਵਸੂਲੀ ਕਰਨ ਲਈ ਚਾਰ ਆਰੋਪੀਆਂ ਨੇ ਦੁਕਾਨਦਾਰ ਨੂੰ ਅਗਵਾ ਕਰ ਲਿਆ । ਤੇ ਇਹਨਾਂ ਹੀ ਨਹੀਂ ਅਗਵਾ ਕਰਨ ਤੋਂ ਬਾਅਦ ਉਸ ਨਾਲ ਕੁੱਟਮਾਰ ਵੀ ਕੀਤੀ ਗਈ । ਉਸ ਤੋਂ ਬਾਅਦ ਆਰੋਪੀਆਂ ਨੇ ਉਸ ਦੇ ਬੇਟੇ ਤੋਂ 10 ਹਜ਼ਾਰ ਫਿਰੌਤੀ ਪੈ ਟੀ ਐਮ ਕਰਵਾਏ ।

Show More

Leave a Reply

Your email address will not be published. Required fields are marked *