ਪੰਜਾਬ Headlines
ਸਾਬਕਾ CM ਭੱਠਲ ਦੇ ਜਵਾਈ ਇਸ ਹਲਕੇ ਤੋ ਲੜਨਗੇ ਚੋਣ

ਸਾਬਕਾ ਮੁਖਮੰਤਰੀ ਰਾਜਿੰਦਰ ਕੌਰ ਭੱਠਲ ਦੇ ਪਰਿਵਾਰ ਤੇ ਹਾਈ ਕਮਾਨ ਮਿਹਰਬਾਨ ਨਜ਼ਰ ਆ ਰਹੀ ਹੈ ਕਿਉਂ ਕਿ ਰਾਜਿੰਦਰ ਕੌਰ ਭੱਠਲ ਨੂੰ ਲਹਿਰ ਸੀਟ ਅਤੇ ਉਹਨਾਂ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਮਿਲ ਚੁੱਕੀ ਹੈ ਉਧਰ ਸਾਹਨੇਵਾਲ ਤੋਂ 2017 ਵਿੱਚ ਵਿਧਾਨ ਸਭਾ ਚੋਣ ਲੜਨ ਵਾਲੀ ਸਤਵਿੰਦਰ ਕੌਰ ਬਿੱਟੀ ਉੱਤੇ ਵਿਸ਼ਵਾਸ਼ ਨਹੀਂ ਜਤਾਇਆ ਹੁਣ ਦੇਖਣਾ ਹੋਵੇਗਾ ਕਿ ਬਿੱਟੀ ਅੱਗੇ ਦੀ ਰਾਜਨੀਤੀ ਕਿ ਅਪਣਾਉਂਦੀ ਹੈ