ਪੰਜਾਬ Headlines

ਪਵਨ ਬਾਂਸਲ ਦੇ ਬੇਟੇ ਨੂੰ ਵੀ ਕਾਂਗਰਸ ਨੇ ਮੈਦਾਨ ਚ’ ਉਤਾਰਿਆ

ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੂੰ ਕਾਂਗਰਸ ਨੇ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਹੈ ਮਨੀਸ਼ ਬਾਂਸਲ ਦੀ ਸਿੱਧੀ ਟੱਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨਾਲ ਹੋਣ ਜਾ ਰਹੀ ਹੈ ਉਥੇ ਹੀ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਵੀ ਮੁਨੀਸ਼ ਬਾਂਸਲ ਲਈ ਸਿਰਦਰਦੀ ਹੋਣਗੇ

Show More

Related Articles

Leave a Reply

Your email address will not be published.