Entertainment Headlines

ਦੇਖੋ ਰਾਜ ਸਭਾ ਮੈਂਬਰ ਰਾਘਵ ਚੱਡਾ ਦਾ ਨਵਾਂ ਅੰਦਾਜ਼

ਐਤਵਾਰ ਨੂੰ ਰਾਜ ਸਭਾ ਮੈਂਬਰ ਰਾਘਵ ਚੱਡਾ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲਿਆ । ਰਾਘਵ ਚੱਡਾ ਲੈਕਮੀ ਫੈਸ਼ਨ ਵੀਕ ਵਿੱਚ ਰੇਮਪ ਵਾਕ ਕਰਦੇ ਨਜ਼ਰ ਆਏ । ਉਨ੍ਹਾਂ ਨੂੰ ਰੇਮਪ ਵਾਕ ਕਰਦੇ ਦੇਖ ਸ਼ੋਅ ਵਿੱਚ ਸਾਰੇ ਲੋਕ ਚੋਕ ਗਏ ।
ਰਾਘਵ ਚੱਡਾ ਨੇ ਆਪਣੇ ਇਨਾਟਾਗ੍ਰਾਮ ਤੇ ਸ਼ੋਅ ਦੇ ਸਮੇਂ ਦੀਆ ਫੋਟੋਆਂ ਸਾਂਝੀਆਂ ਕੀਤੀਆਂ ।

Show More

Related Articles

Leave a Reply

Your email address will not be published.