Haryana HeadlinesHimachal Headlines

ਹਰਿਆਣਾ ਵਿੱਚ ਹੜਤਾਲ ਰੋਡਵੇਜ ਦਾ ਚੱਕਾ ਜਾਮ

ਹਰਿਆਣਾ ਰੋਡਵੇਜ ਦੇ ਮੁਲਾਜਮਾਂ ਨੇ ਸਿਰਸਾ ਬੱਸ ਸਟੈਂਡ ਦੇ ਬਾਹਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੁਪਹਿਰ 2:50 ਵਜੇ ਚਲ ਰਹੀ ਸਿਰਸਾ ਤੋਂ ਚੰਡੀਗੜ੍ਹ ਬੱਸ ਨੂੰ ਰੋਕ ਕੇ ਹੜਤਾਲ ਸ਼ੁਰੂ ਕਰ ਦਿਤੀ ।
ਕੇਂਦਰੀ ਸੰਗਠਨਾਂ ਦੇ ਆਹ੍ਵਾਨ ਤੇ ਹਰਿਆਣਾ ਵਿੱਚ 28 ਅਤੇ 29 ਮਾਰਚ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਸੰਗਠਨਾਂ ਨੇ ਪੂਰੀ ਤਾਕਤ ਲਾ ਦਿਤੀ ਹੈ । ਸੰਗਠਨਾਂ ਨੇ ਦੋਵੇ ਦਿਨ ਰੋਡਵੇਜ ਦਾ ਚੱਕਾ ਜਾਮ ਦਾ ਦਾਅਵਾ ਕੀਤਾ ਹੈ ।

Show More

Related Articles

Leave a Reply

Your email address will not be published. Required fields are marked *