ਪੰਜਾਬ Headlines

ਕੇਂਦਰ ਦੇ ਫੈਸਲੇ ਤੇ ਭਗਵੰਤ ਮਾਨ ਨੇ ਕੀਤਾ ਵਿਰੋਧ – ਦੇਖੋ ਭਗਵੰਤ ਮਾਨ ਦਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੇ ਇਸ ਫੈਸਲੇ ਤੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਚੰਡੀਗੜ੍ਹ ਤੇ ਆਪਣੇ ਹੱਕ ਦੇ ਲਈ ਡੱਟ ਕੇ ਲੜੇਗਾ ਪੰਜਾਬ ।
ਦਰਅਸਲ , ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆਏ । ਜਾਂਦੇ ਜਾਂਦੇ ਉਹਨਾ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਵਿੱਚ ਜੋ ਸਰਵਿਸ ਰੁਲ ਨੇ ਹੁਣ ਉਹ ਸੈਂਟਰ ਦੇ ਮੁਤਾਬਿਕ ਲਾਗੂ ਹੋਣਗੇ ।

Show More

Related Articles

Leave a Reply

Your email address will not be published.