Himachal Headlines

6 ਅਪ੍ਰੈਲ ਨੂੰ ਕੇਜਰੀਵਾਲ ਹਿਮਾਚਲ ਵਿੱਚ ਕਰਣਗੇ ਚੌਣ ਰੈਲੀ

ਇਸ ਸਾਲ ਹਿਮਾਚਲ ਵਿੱਚ ਚੌਣਾ ਹੋਣ ਜਾ ਰਹੀਆਂ ਹਨ । ਜਿਸ ਕਾਰਨ 6 ਅਪ੍ਰੈਲ ਨੂੰ ਕੇਜਰੀਵਾਲ ਮੰਡੀ ਵਿੱਚ ਰੈਲੀ ਕਰਨਗੇ । ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਆਪ ਲੀਡਰ ਦਾਵਾ ਕਰ ਰਹੇ ਹਨ ਕਿ ਇਸ ਵਾਰ ਹਿਮਾਚਲ ਦੇ ਲੋਕ ਬਦਲਾਅ ਚਾਹੁੰਦੇ ਹਨ ।

Show More

Leave a Reply

Your email address will not be published.