Entertainment Headlines

Jada Smith ਨੂੰ ਅਜਿਹੀ ਕਿ ਬਿਮਾਰੀ ਹੈ ਕਿ Chris rock nu ਥੱਪੜ ਖਾਣਾ ਪਿਆ

28 ਮਾਰਚ ਦੀ ਸਵੇਰ ਆਸਕਰ ਦੀ ਅਵਾਰਡ ceromony ਚਲ ਰਹੀ ਸੀ । ਇਸ ceromony ਵਿਚ Will Smith ਜੋ Jada Smith. ਦੇ ਪਤੀ ਹੈ ਓਹਨਾ ਨੇ ਕਾਮੇਡੀਅਨ Chris rock ਨੂੰ ਥੱਪੜ ਜੜ ਦਿੱਤਾ । ਕਿਉਕਿ Chris Rock ਨੇ Jada smith ਦੇ ਗੰਜੇਪਨ ਦਾ ਮਜ਼ਾਕ ਉਡਾਇਆ ਸੀ ।
Jada Smith ਨੂੰ ਬਿਮਾਰੀ ਹੈ ਜਿਸ ਕਾਰਨ ਉਹਨਾਂ ਨੇ ਬਾਲ ਬਹੁਤ ਡਿਗਦੇ ਹੈ । ਉਹਨਾਂ ਨੇ ਇਸ ਬਿਮਾਰੀ ਬਾਰੇ ਪਹਿਲਾ ਹੀ ਦਸਿਆ ਸੀ ਕਿ ਮੈ ਇਸ ਤੋਂ ਡਰਦੀ ਹਾਂ ਕਿ ਮੈਂ ਗੰਜੀ ਨਾ ਹੋ ਜਾਵਾਂ । ਇਸ ਲਈ ਮੈਂ ਆਪਣੇ ਬਾਲ ਹੁਣ ਤੱਕ ਕੱਟਦੀ ਆ ਰਹੀ ਹਾ । ਇਸ ਬਿਮਾਰੀ ਦਾ ਨਾਮ ਹੈ ਐਲਉਲੀਸਿਆ ,ਅਰਥਾਤ ਗੰਜਾਪਨ ।

Show More

Related Articles

Leave a Reply

Your email address will not be published. Required fields are marked *