ਪੰਜਾਬ Headlines

ਅਰਵਿੰਦ ਕੇਜਰੀਵਾਲ ਦਾ ਕੇਂਦਰ ਵਿਰੁੱਧ ਬਿਆਨ

ਚੰਡੀਗੜ੍ਹ ਵਿਚ ਸਰਵਿਸ ਰੁਲ ਲਈ ਜੰਗ ਜਾਰੀ ਹੈ । ਕੇਂਦਰ ਦੇ ਬਿਆਨ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦਾ ਬਿਆਨ ਟਵੀਟ ਦੇ ਰਾਹੀਂ ਸਾਹਮਣੇ ਆਇਆ ਹੈ ਕਿ ਤਾਕਤ ਦੇਸ਼ ਸੇਵਾ ਲਈ ਹੈ , ਧੱਕਾ ਕਰਨ ਲਈ ਨਹੀਂ । ਚੰਡੀਗੜ੍ਹ ਤੇ ਬੇਲੋੜੇ ਨਿਯਮਾਂ ਨੂੰ ਲਾਗੂ ਕਰ ਰਹੀ ਹੈ ਕੇਂਦਰ ਸਰਕਾਰ ।

Show More

Related Articles

Leave a Reply

Your email address will not be published. Required fields are marked *