Himachal Headlines

ਹਿਮਾਚਲ ਵਿੱਚ ਬਾਜਪਾ ਦੀ ਮਿਸ਼ਨ ਰਿਪੀਟ ਦੀ ਰਣਨੀਤੀ

6 ਅਪ੍ਰੈਲ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਸਥਾਪਨਾ ਦਿਵਸ ਬਣਾਏਗੀ ਬਾਜਪਾ ਸਰਕਾਰ । ਕਰੀਬ 5 ਹਜ਼ਾਰ ਵਰਕਰ ਪ੍ਰਤੀ ਵਿਧਾਨ ਸਭਾ ਲੈਣਗੇ ਹਿੱਸਾ । ਬਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ ਪੀ ਐਮ ਮੋਦੀ । ਸੀ ਐਮ ਜੈ ਰਾਮ ਠਾਕੁਰ ਦੇ ਨਾਲ ਨਾਲ ਹੋਰ ਵੀ ਵਿਧਾਇਕ ਹੋਣਗੇ ਸ਼ਮਿਲ਼

Show More

Leave a Reply

Your email address will not be published.