ਪੰਜਾਬ Headlines

ਨਵਜੋਤ ਸਿੱਧੂ ਦਾ ਅਸਤੀਫਾ ਹਾਲੇ ਮਨਜ਼ੂਰ ਨਹੀਂ ਹੋਇਆ – ਸੁਖਪਾਲ ਖੈਰਾ

ਖੈਰਾ ਨੇ ਕਿਹਾ ਕਿ ‘ਸਿੱਧੂ ਦਾ ਅਸਤੀਫਾ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ । ਹਾਈ ਕਮਾਨ ਨੇ ਹਾਲੇ ਤੱਕ ਸਿੱਧੂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਹੈ । ਨਵਜੋਤ ਸਿੰਘ ਸਿੱਧੂ ਅਜੇ ਵੀ ਕਾਂਗਰੇਸ ਦੇ ਪ੍ਰਧਾਨ ਹਨ । ਸਿੱਧੂ ਦੀ ਮੀਟਿੰਗ ਨੂੰ ਧੜੇਬੰਦੀ ਨਾਲ ਨਾ ਜੋੜਿਆ ਜਾਵੇ । ਉਹ ਮੀਟਿੰਗ ਚੌਣਾ ਵਿੱਚ ਹਿੱਸਾ ਲੈਣ ਵਾਲਿਆਂ ਦੀ ਮੀਟਿੰਗ ਸੀ । ਚੰਡੀਗੜ੍ਹ ਵਿਚ ਕਾਂਗਰੇਸ ਲੀਡਰਾ ਦੀ ਮੀਟਿੰਗ ਹੋ ਰਹੀ ਹੈ । ਅਸੀਂ ਸਾਰੇ ਇਕੱਠੇ ਹੈ ਪਾਰਟੀ ਦੇ ਹਰ ਫੈਸਲੇ ਦਾ ਸਤਿਕਾਰ ਕਰਾਂਗੇ ।’

Show More

Related Articles

Leave a Reply

Your email address will not be published. Required fields are marked *