ਪੰਜਾਬ Headlines
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ

ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁਕੀ ਹੈ । ਪਰ ਮੰਡੀਆਂ ਵਿੱਚ ਅਜੇ ਕਣਕ ਆਉਣੀ ਸ਼ੁਰੂ ਨਹੀਂ ਹੋਈ । ਖੰਨੇ ਵਿੱਚ ਇੱਕ – ਦੁੱਕੇ ਕਿਸਾਨ ਫਸਲ ਲੈਕੇ ਪਹੁੰਚੇ । ਪਰ ਕਣਕ ਹੱਲੇ ਤੱਕ ਪੱਕੀ ਨਹੀਂ ਹੈ । ਜਿਸ ਨਾਲ਼ ਕਣਕ ਦੇਰੀ ਨਾਲ ਆਵੇਗੀ ।