Entertainment Headlines

ਗਰਮੀਆ ਵਿੱਚ ਨੀਂਬੂ ਦੇ ਫਾਇਦੇ

ਨੀਂਬੂ ਦੀ ਹਰ ਭਾਰਤੀ ਰਸੋਈ ਵਿੱਚ ਇੱਕ ਖਾਸ ਜਗਾ ਹੈ ।ਨਾਲ ਹੀ ਹੋਟਲ ਹੋਵੇ ਜਾ ਰੈਸਟਰਾਂਟ , ਬਿਨਾਂ ਨੀਂਬੂ ਦੇ ਅਧੂਰੇ ਹਨ ।ਇਥੋ ਤੱਕ ਕਿ ਭਾਰਤ ਵਿੱਚ ਬੁਰੀ ਨਜਰ ਰੋਕਣ ਲਈ ਵੀ ਨੀਂਬੂ ਜਰੂਰੀ ਹੈ , ਪਰ ਮੌਜੂਦਾ ਸਮੇਂ ਵਿੱਚ ਨੀਂਬੂ ਆਮ ਲੋਕਾ ਦੀ ਪਹੁੰਚ ਤੋ ਕਾਫੀ ਦੂਰ ਹੋ ਗਿਆ ਹੈ ।ਨੀਂਬੂ ਦੀ ਕੀਮਤ ਇਸ ਕਦਰ ਵੱਧ ਰਹੀ ਹੈ ਕਿ ਇਹ ਲਗਜਰੀ ਚੀਜ ਤੋ ਘੱਟ ਨਹੀ ।ਫਿਰ ਵੀ ਨੀਂਬੂ ਦੀ ਡਿਮਾਂਡ ਵੱਧ ਰਹੀ ਹੈ । ਕਿਉਕਿ ਨੀਂਬੂ ਦੇ ਕਈ ਲਾਭ ਹਨ ।ਆਉ ਜਾਣਦੇ ਹਾਂ ਕਿ ਨੀਂਬੂ ਸਾਡੇ ਲਈ ਕਿਊ ਲਾਭਮੰਦ ਹੈ ।
ਹਾਈਡ੍ਰਰੇਸ਼ਨ
ਨੀਂਬੂ ਪਾਣੀ ਦੇ ਨਾਲ ਸ਼ਰੀਰ ਹਾਈਡ੍ਰਰੇਟ ਹੁੰਦਾ ਹੈ ।ਨੀਂਬੂ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਅਤੇ ਮਿਨਰਲ ਪਾਏ ਜਾਦੇ ਹਨ । ਜੋ ਸਰੀਰ ਨੂੰ ਗਰਮੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ।
ਇਮਯੂਨਿਟੀ
ਇਸ ਮੌਸਮ ਵਿੱਚ ਨੀਂਬੂ ਪਾਣੀ ਪੀਣ ਨਾਲ ਇਮਯੂਨਿਟੀ ਸਟਰੋਂਗ ਹੁੰਦੀ ਹੈ । ਨੀਂਬੂ ਵਿੱਚ ਵਿਟਾਮੀਨ ਸੀ ਦੀ ਕਾਫੀ ਮਾਤਰਾ ਪਾਈ ਜਾਦੀ ਹੈ ਅਤੇ ਵਿਟਾਮੀਨ ਸੀ ਇਮਿਊਨਿਟੀ ਨੂੰ ਮਜਬੂਤ ਬਣਾਉਣ ਵਿੱਚ ਮਦਦ ਕਰ ਸਕਦੀ ਹੈ ।
ਭਾਰ ਘਟਣਾ
ਰੋਜ ਸਵੇਰੇ ਪੇਟ ਇਕ ਗਿਲਾਸ ਨੀਂਬੂ ਦਾ ਪਾਣੀ ਪੀਣ ਨਾਲ ਤੁਹਾਡਾ ਭਾਰ ਘਟਦਾ ਹੈ । ਨੀਂਬੂ ਵਿੱਚ ਪਾਏ ਜਾਣ ਵਾਲੇ ਪੈਕਟਿਨ ਨਾਲ ਸ਼ਰੀਰ ਨੂੰ ਭੂਖ ਮਹਿਸੂਸ ਨਹੀ ਹੁੰਦੀ । ਨੀਂਬੂ ਪਾਣੀ ਦੇ ਸਰੀਰ ਤੋ ਐਂਟੀਆਕਸੀਡੈਂਟ ਬਾਹਰ ਕੱਢ ਕੇ ਭਾਰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ ।
ਬਲਡ ਪ੍ਰੈਸ਼ਰ
ਬਲਡ ਪ੍ਰੈਸ਼ਰ ਦੇ ਰੋਗਿਆ ਦੇ ਲਈ ਨੀਂਬੂ ਪਾਣੀ ਬਹੁਤ ਲਾਭਦਾਇਕ ਹੈ । ਨੀਂਬੂ ਵਿੱਚ ਮੌਜੂਦਾ ਵਿਟਾਮੀਨ ਸੀ ਬਲਡ ਪ੍ਰੈਸਰ ਨੂੰ ਸੰਤੁਲਿਤ ਰਖਣ ਵਿੱਚ ਕੰਮ ਕਰਦਾ ਹੈ ।
ਚਮੜੀ
ਨੀਂਬੂ ਚਮੜੀ ਲਈ ਵੀ ਲਾਭਦਾਇਕ ਹੈ ।ਗਰਮੀਆ ਵਿੱਚ ਨੀਂਬੂ ਪਾਣੀ ਦੇ ਸੇਵਨ ਸਕਿਨ ਲਈ ਚੰਗਾ ਮਨੀਆਂ ਜਾਦਾ ਹੈ । ਇਹ ਸਕੀਨ ਦੇ ਵਿੱਚ ਮੌਜੂਦਾ ਵਿਨਾਸ਼ਕਾਰੀ ਆਕਸੀਡੈਂਟ ਅਤਟ ਵਿਟਾਮੀਨ ਸੀ ਸਕੀਨ ਨੂੰ ਡੈਮੇਜ ਤੋਂ ਬਚਾਉਦੀ ਹੈ ।

Show More

Related Articles

Leave a Reply

Your email address will not be published.