ਯੂਪੀਆਈ ਐਪ ਫੌਨ ਪੇ ਐਪ ਨੇ ਬਣਾਇਆ ਨਵਾਂ ਰਿਕਾਰਡ , ਇੱਕ ਦਿਨ ਵਿੱਚ ਕੀਤਾ 10 ਕਰੋੜ ਦਾ ਲੇਣ – ਦੇਣ

ਯੂਪੀਆਈ ਐਪ ਫੌਨ ਪੇ ਨੇ ਨਵਾਂ ਰਿਕਾਰਡ ਬਣਾਇਆ ਹੈ ।ਫੌਨ ਪੇ ਐਪ ਨੇ ਮਾਰਚ 2022 ਵਿੱਚ ਇੱਕ ਦਿਨ ਵਿੱਚ ਦਭ ਤੋਂ ਵੱਧ ਲੈਣ – ਦੇਣ ਕੀਤੇ । ਇਸਦੇ ਨਾਲ ਹੀ , ਯੂਪੀਆਈ ਐਪ ਨੇ ਇੱਕ ਦਿਨ ਵਿੱਚ 100 ਮਿਿਲਅਨ ਭੁਗਤਾਨ ਦਾ ਰਿਕਾਰਡ ਬਣਾਇਆ ਹੈ । ਦੱਸ ਦਈਏ ਕਿ ਫੋਨ ਦੇ 370 ਮਿਿਲਅਨ ਤੋਂ ਵੱਧ ਰਜਿਸਟਰਡ ਉਲਭੋਗਤਾ ਹਨ । ਨਾਲ ਹੀ , ਕੰਪਨੀ ਦਾ ਦਾਅਵਾ ਹੈ ਕਿ ਇਸਦੀ ਤਰਫੋ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਲਗਭਗ 30 ਮਿਿਲਅਨ ਔਫਲ਼ਾਂੀੲਨ ਉਪਭੋਗਤਾਵਾਂ ਨੂੰ ਡਿਿਜਟਲ ਕੀਤਾ ਗਿਆ ਹੈ ।
ਫੌਨ ਪੇ ਐਪ ਨੇ ਬਣਾਇਆਂ ਨਵਾਂ ਰਿਕਾਰਡ
ਫੋਨ ਪੇ ਐਪ ਨੇ ਡਿਜੀਟਲ ਲੈਣ – ਦੇਣ ਦੇ ਮਾਮਲੇ ਵਿੱਚ ਵੱਡੇ ਮਾਈਲਸਟੋਨ ਨੂੰ ਸੈੱਟ ਕੀਤਾਂ ਹੈ । ਨੈਸ਼ਨਲ ਪੇਮੈਂਟਸ ਕਾਰਪੋਰੇਟ ਆਫ ਇੰਡਿਆਂ ਦੇ ਆਕੜਿਆਂ ਦੀ ਮਣੀ ਜਾਵੇ , ਤਾਂ ਫੌਨ ਪੇ ਐਪ ਤੋਂ ਮਾਰਚ 2022 ਤੱਕ 4,71,401.26 ਕਰੋੜ ਰੁਪਏ ਤੋਂ 2,527.15 ਮਿਿਲਅਨ ਦੇ ਲੈਣ – ਦੇਣ ਕੀਤਾ । ਜੋ ਇੱਕ ਸਾਲ ਪਹਿਲਾ ਮਾਰਚ 2021 ਵਿੱਚ 1199.51 ਮਿਿਲਅਣ ਦੇ ਲੇਣ – ਦੇਣ ਤੋਂ 110 ਪ੍ਰਤੀਸ਼ਤ ਵਾਧਾ 2,31,412.33 ਕਰੋੜ ਰੁਪਏ ਹੋ ਗਏ ਹਨ ।
ਮਾਰਚ ਵਿੱਚ ਹੋਏ ਲੇਣ –ਦੇਣ
ਫੌਨ ਪੇ (2.527.15 ਮਿਿਲਅਨ ਦਾ ਲੇਣ –ਦੇਣ ) – 4,71,401.26 ਕਰੋੜ ਰੁਪਏ
ਗੂਗਲ ਪੇ (88.12ਮਿਿਲਅਨ ਦਾ ਲੇਣ –ਦੇਣ ) – 3,38873.25 ਕਰੋੜ ਰੁਪਏ
ਪੇਟੀਐਮ ਪੇਮੈਂਟਸ ਐਪ ( 837 ਮਿਿਲਅਨ ਦਾ ਲੇਣ – ਦੇਣ ) – 95,650.36 ਕਰੋੜ ਰੁਪਏ
ਵਾਟਸਅੱਪ (25.4 ਮਿਿਲਅਨ ਦਾ ਲੇਣ – ਦੇਣ ) – 239.78 ਕਰੋੜ ਰੁਪਏ
ਅੰਕੜਾ ਦੇ ਅਨੁਸਾਰ , ਪਿਛਲੇ 4 ਵਿੱਤ ਸਾਲ 2018 – 19 ਵਿੱਚ 31,340 ਵਿੱਤੀ ਸਾਲ 2020-21 ਵਿੱਚ 55,540 ਅੰਕੜੇ ਹੋਏ ਹਨ ।
ਫੌਨ ਪੇ ਦੀ 2015 ਦੇ ਵਿੱਚ ਹੋਈ ਸ਼ੂਰੁਆਤ
ਫੌਂ ਪੇ ਨੂੰ ਦਸੰਬਰ 2015 ਵਿੱਚ ਬਣਾਇਆ ਗਿਆ ਸੀ । 23 ਅਪ੍ਰੈਲ 2016 ਵਿੱਚ , ਕੰਪਣੀ ਨੂੰ ਫਲਿੱਪਕਾਰਟ ਦੁਆਰਾ ਐਕਟਿਵ ਕੀਤਾ ਗਿਆ ।ਅਗਸਤ 2016 ਵਿੱਚ ਕੰਪਨੀ ਨੇ ਸਰਕਾਰ ਸਮਰਥਿਤ ਯੂਪੀਆਈ ਪਲੇਟਫਾਰਮ ਦੇ ਅਧਾਰਿਤ ਇਕ ਯੂਪੀਆਈ ਮੋਬਾਇਲ ਭੁਗਤਾਨ ਐਪ ਨੂੰ ਲਾਂਚ ਕਰਨ ਲਈ ਯੈੱਸ ਬੈਂਕ ਨਾਲ ਸਾਝੇਦਾਰੀ ਕੀਤੀ । ਲਾਂਚ ਦੇ 3 ਮਹੀਨਿਆਂ ਦੇ ਅੰਦਰ ਐਪ ਨੂੰ 1 ਕਰੋੜ ਤੋਂ ਵੱਧ ਉਪਭੋਗਤਾਵਾਂ ਦੁਆਰਾ ਡਾਊਨਲੋਡ ਕੀਤਾ ਗਿਆ ਸੀ ।2018 ਵਿੱਚ ਫੌਨ ਪੇ ਗੂੂਗਲ ਪਲੇ ਸਟੋਰ ਤੇ 5 ਕਰੋੜ ਬੈਜ ਪ੍ਰਾਪਤ ਕਰਨ ਵਾਲੀ ਸਭ ਤੋਂ ਤੇਜ ਭਾਰਤੀ ਭੁਗਤਾਨ ਐਪ ਵੀ ਬਣ ਗਈ ।